Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005373660
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 4 (Introduction to MS-Word)

ਪਾਠ - 4
ਐੱਮ. ਐੱਸ. ਵਰਡ ਬਾਰੇ ਜਾਣ-ਪਛਾਣ

ਅਭਿਆਸ (Exercise)


3) ਸਹੀ ਮਿਲਾਨ ਕਰੋ:-
Column AColumn B
ਸ਼ਬਦ ਸਿਲੈਕਟ ਕਰਨਾਤਿੰਨ ਵਾਰ ਕਲਿੱਕ
ਪੈਰਾਗ੍ਰਾਫ ਸਿਲੈਕਟ ਕਰਨਾਡਬਲ ਕਲਿੱਕ
ਪੂਰਾ ਡਾਕੂਮੈਂਟ ਸਿਲੈਕਟ ਕਰਨਾਬੈਕਸਪੇਸ ਜਾਂ ਡਿਲੀਟ ਬਟਨ
ਪ੍ਰਿੰਟ ਕਰਨਾCtrl+A
ਟੈਕਸਟ ਡਿਲੀਟ ਕਰਨਾCtrl+P
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
ਸ਼ਬਦ ਸਿਲੈਕਟ ਕਰਨਾਡਬਲ ਕਲਿੱਕ
ਪੈਰਾਗ੍ਰਾਫ ਸਿਲੈਕਟ ਕਰਨਾਤਿੰਨ ਵਾਰ ਕਲਿੱਕ ਕਰਨਾ
ਪੂਰਾ ਡਾਕੂਮੈਂਟ ਸਿਲੈਕਟ ਕਰਨਾCtrl+A
ਪ੍ਰਿੰਟ ਕਰਨਾCtrl+P
ਟੈਕਸਟ ਡਿਲੀਟ ਕਰਨਾਬੈਕਸਪੇਸ ਜਾਂ ਡਿਲੀਟ ਬਟਨ

SmartStudies.in © 2012-2023